Dil Diyan Gallan (Unplugged)
कच्ची डोरियों, डोरियों, डोरियों से
ਮੈਂਨੂੰ ਤੂੰ ਬਾੰਧ ਲੇ
पक्की यारियों, यारियों, यारियों में
ਹੋੰਦੇ ਨਾ ਫ਼ਾਸਲੇ
ਏਹ ਨਾਰਾਜ਼ਗੀ, ਕਾਗਜ਼ੀ ਸਾਰੀ ਤੇਰੀ
ਮੇਰੇ ਸੋਹਣੇਆ, ਸੁਨ ਲੈ ਮੇਰੀ
ਦਿਲ ਦੀਆਂ ਗੱਲਾਂ
ਕਰਾਂਗੇ ਨਾਲ-ਨਾਲ ਬੈਹ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਰੋਜ਼ -ਰੋਜ਼ ਬੈਹ ਕੇ
ਸੱਚੀਆਂ ਮੁਹੱਬਤਾਂ ਨਿਭਾ ਕੇ
ਸਤਾਏ ਮੈਂਨੂੰ ਕਿਉਂ?
ਦਿਖਾਏ ਮੈਂਨੂੰ ਕਿਉਂ?
ਐਂਵੇ ਝੁੱਠੀ-ਮੁੱਟੀ ਰੁੱਸ ਕੇ, ਰੁੱਸਾ ਕੇ
ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਨਾਲ-ਨਾਲ ਬੈਹ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ
ਅੱਖਾਂ ਤੇ ਸਜਾ ਕੇ, ਤੂੰ ਐ ਮੇਰੀ ਵਫ਼ਾ
रख अपना बना के
ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ
ਨਾ ਪਾਵੀਂ ਕਦੇ ਦੂਰੀਆਂ, ਹਾਏ
ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ
ਅੱਖਾਂ ਤੇ ਸਜਾ ਕੇ, ਤੂੰ ਐ ਮੇਰੀ ਵਫ਼ਾ
रख अपना बना के
ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ
ਨਾ ਪਾਵੀਂ ਕਦੇ ਦੂਰੀਆਂ
ਮੈਂ ਜੀਨਾ ਹਾਂ ਤੇਰਾ
ਮੈਂ ਜੀਨਾ ਹਾਂ ਤੇਰਾ
तू जीना है मेरा
ਦੱਸ, ਲੈਣਾ ਕੀ ਨੱਖਰਾ ਦਿਖਾ ਕੇ
ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਨਾਲ-ਨਾਲ ਬੈਹ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਰਾਤਾਂ ਕਾਲੀਆਂ, ਕਾਲੀਆਂ, ਕਾਲੀਆਂ ਨੇ
मेरे दिल साँवले
ਮੇਰੇ ਹਾਣੀਆ, ਹਾਣੀਆ, ਹਾਣੀਆ ਜੇ
ਲੱਗੇ ਤੂੰ ਨਾ ਗਲੇ
ਮੇਰਾ ਆਸਮਾਂ, ਮੌਸਮਾਂ ਦੀ ਨਾ ਸੁਨੇ
कोई ख़्वाब ना पूरा बुने
ਦਿਲ ਦੀਆਂ ਗੱਲਾਂ
ਕਰਾਂਗੇ ਨਾਲ-ਨਾਲ ਬੈਹ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਰੋਜ਼-ਰੋਜ਼ ਬੈਹ ਕੇ
ਸੱਚੀਆਂ ਮੁਹੱਬਤਾਂ ਨਿਭਾ ਕੇ
ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਨਾਲ-ਨਾਲ ਬੈਹ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
Tiger Zinda Hai (Original Motion Picture Soundtrack) 專輯歌曲
歌曲 | 歌手 | 專輯 |
---|---|---|
Dil Diyan Gallan (Unplugged) | Neha Bhasin | Tiger Zinda Hai (Original Motion Picture Soundtrack) |